Punjabi Messages
" ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ
ਹੋਵੇ ਹਰ ਵਕਤ ਸਾਥ ਓਹਦਾ ਨਸੀਬ ਹੋਵੇ
ਪਰ ਉਥੇ ਰੱਬ ਵੀ ਕੀ ਕਰੇਂ ਜਿਥੇ
ਇਨਸਾਨ ਖੁਦ ਹੀ ਬਦਨਸੀਬ ਹੌਵੇ "
--------------------------------------------------------------
ਚੰਨਾ ਦੂਰ ਹੁੰਦਾ ਹੁੰਦਾ ਐਵੇਂ ਦੂਰ ਹੀ ਨਾ ਹੋਜੀ __ !!!
--------------------------------------------------------------
❒ ਰੱਬ ਨੇ ਵਿਛੋੜਿਆ ਏ ਰੱਬ ਹੀ ਮਿਲਾਉਗਾ__
❒ ਪੂਰਾ ਏ ਯਕੀਨ ਮੈਨੂੰ ਦਿਨ ਓਹ ਵੀ ਆਊਗਾ__
❒ ਜਿਸ ਦਿਨ ਨਜ਼ਰਾਂ ਉਠਾ ਕੇ ਦੇਖੂ ਮਲੰਗ ਨੂੰ ਓਹ__
❒ ਰੱਬ ਦੀ ਸੌਂਹ ਸਾਨੂੰ ਸਾਡਾ ਰੱਬ ਮਿਲ ਜਾਊਗਾ__
--------------------------------------------------------------
ਇਕ ਮੋਟੀ ਤੀਮੀ ਨੇ ਦੂਸਰੀ ਨੂੰ ਕਿਹਾ:- ਤੇਨੂੰ ਕਦੇ
ਆਪਣੇ ਮੁਟਾਪੇ
ਦਾ ਇਹਸਾਸ ਹੋਇਆ ?
.
.
.
.
...
ਦੂਜੀ ਤੀਮੀ ਬੋਲੀ:- ਹਾਂ ਜਦੋਂ ਧੋਬੀ ਨੇ ਮੇਰੇ ਕਪੜੇ
ਵਾਪਸ ਕਰ ਦਿਤੇ
ਤੇ ਬੋਲਿਆ "ਆਂਟੀ ਅੱਸੀਂ “Tent”
ਨਹੀ ਧੋਂਦੇ"......:xD
--------------------------------------------------------------
ਉਹ ਮੈਨੂੰ ਡਲੀਟ ਕਰਕੇ ਸੋਚ dA ਆ
.
.
ਕਿ ਮੈ ਉਸਨੂੰ ਲੱਭ dI ਫਿਰ di ਫੇਸਬੁਕ ਤੇ
.
.
KamlE ਨੂੰ ਆਹ ਨੀ ਪਤਾ ਕਿ ਮੈ
ਤਾਂ ਡਿੱਗਿਆ ਰੁਪਈਆ ਨੀ ਚੁਕ Di
.
.
ਤੂੰ ਤੇ ਫਿਰ ਵੀ ਚਵੱਨੀ ਏ ...... :p
--------------------------------------------------------------
ਜਿਹੜਾ ਮਰਜ਼ੀ ਦਰਜਾ ਦੇ ਕੇ ਦੇਖ ਲੋ,
ਛੱਡਣ ਵਾਲੇ ਛੱਡ ਹੀ ਜਾਂਦੇ ਨੇ ......... :-(
--------------------------------------------------------------
"ਪਹਿਲਾਂ ਕੰਧਾਂ ਤੋਂ__ ਫੇਰ ਕਿਤਾਬਾਂ ਤੋਂ__
ਤੇ ਅਖੀਰ ਚ ਅੱਜ H33R ਦੇ ਲੇਖਾਂ ਚੋਂ
ਵੀ ਤੇਰਾ ਨਾਮ ਮਿਟ ਗਿਆ__"
!!! Gm frnds hve nic dy !!!
--------------------------------------------------------------
ਰੱਬ ਦੀ ਸੋਂ ਤੈਨੂੰ ੳਦੋਂ ♥ ਬੜਾ ਯਾਦ ਕਰਦਾ
ਜਦੋਂ ਤੇਰੇ ਨਾਮ ਵਾਲਾ ਪਾਸਵਰਡ ਆਪਣੀFacebook
ID "ਚ" ਭਰਦੀਂ ....... :-P
--------------------------------------------------------------
ਸੱਜਣਾ ਮੇਰੀ ਇੱਕ ਗੱਲ ਯਾਦ ਰੱਖੀ
ਜੇ ਕੋਈ ਅੱਗੇ ਸਿਰ ਝੁਕਾਵੇ ਤਾਂ
ਐਂਵੇਂ ਸੱਚੀ ਹੀ ਰੱਬ ਬਣ ਜਾਈਦਾ ਨਹੀਂ. !!
--------------------------------------------------------------
ਸੋਹਣੇ ਮੁਖੜੇ ਦਾ ਕੀ ਕਰਈ ਏ ਤੇਰਾ ਦਿਲ ਹੀ ਜੇ ਚੱਜ ਦਾ ਨਾ :(
--------------------------------------------------------------
ਮੇਰਾ ਭਾਰਤ ਮਹਾਨ
ਮਸ਼ੂਕਾ ਸਾਉ ਆਸ਼੍ਕ਼ ਬਈਮਾਨ___ ♥ :-P
--------------------------------------------------------------
ਦਿਲ ਤੇ ਪਿਆਰ ਦੋਂਵੇਂ ਬਹੁਤ ਕੁੱਤੀਆਂ ਸ਼ੈਆਂ..... :-P
--------------------------------------------------------------
ਜ਼ਰੂਰੀ ਨਹੀ ਕੇ ਯਾਰ
ਸੋਹਣਾ ਹੋਣਾ ਚਾਹੀਦਾ ਪਰ ਉਹਦੇ ਦਿਲ
ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ !!!!
--------------------------------------------------------------
♥°ਕਮਲਿਆ ਦਿਲਾ ਗੱਲ ਦਿਲ ਤੇ ਨਾ ਲਾਇਆ ਕਰ
ਬਦਲੇ ਜਦ ਮੋਸਮ ਤੂੰ ਵੀ ਬਦਲ ਜਾਇਆ
ਕਰ.......♥
--------------------------------------------------------------
ਕਿੱਤੇ ਖੁਸ਼ੀਆਂ ਦੇ ਮੇਲੇ ਕਿੱਤੇ ਗਮਾਂ ਦੀ ਏ ਮਾਰ !!!
ਕੀ ਖੇਡਦਾ ਏਂ ਖੇਡਾਂ ਰੱਬਾ ਸਮੱਝ ਤੋਂ ਏ ਬਾਹਰ !!!
--------------------------------------------------------------
──ਚਾR ਦਿਨਾ dι PਰਾOਨੀ jinDE ਤੂ
___ਕਾਹਦਾ Kਰੇ ਮਾਨ jagG . .. ...ਤੇ !!!!
--------------------------------------------------------------
ਬਾਪੂ ਦੀ ਗਾਂਲ,ਬੇਬੇ ਦੀ ਦਾਲ ਤੇ ਪਿੰਡ ਦਾ ਖਾਲ,
ਕਦੇ ਨੀ ਭੁੱਲਦੇ....
ਨਹੀ ਭੁੱਲਦੇ ਮਾਣੇ ਹਾਲ ਕਦੇ ਨੀ ਭੁੱਲਦੇ...
ਕਿਉ ਦਿਮਾਗ ਤੇ ਜੋਰ ਪਾ ਕੇ ਗਿਣਦੀ ਮੇਰੀਆਂ ਗਲਤੀਆਂ,
ਕਦੀਂ ਦਿਲ ਤੇ ਹੱਥ ਰੱਖ ਪੁੱਛੀ ਕਸੂ੍ਰ ਕਿਹਦਾ ਸੀ.....
--------------------------------------------------------------
ਸਾਨੂੰ ਦੇਣ ਲਈ ਤੇਰੇ ਕੋਲ ਲਾਰੇ ਬੜੇ ਨੇ,
ਪਰ ਤੇਰੇ ਲਾਰਿਆਂ ਦੇ ਸਾਨੂੰ ਸਹਾਰੇ ਬੜੇ ਨੇ,
ਦੁਸ਼ਮਣਾਂ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈ,
ਕਿਉਂ ਕੇ ਦੇਣ ਲਈ ਧੋਖਾ ਤਾਂ ਪਿਆਰੇ ਬੜੇ ਨੇ....
--------------------------------------------------------------
ਕਿਸੀ ਦੇ ਹਿੱਸੇ ਜਮੀਨ ਆਈ''
ਤੇ ਕਿਸੇ ਹਿੱਸੇ ਦੁਕਾਨ ਆਈ''
ਮੈ ਘਰ ਚ ਸੱਬ ਤੋਂ ਛੋਟਾ ਸੀ''
ਤੇ ਮੇਰੇ ਹਿੱਸੇ ਮੇਰੀ "ਮਾਂ" ਆਈ'.........

ਬਾਰਾਂ ਵਜੇ ਉਠ ਕੇ ਬੈਡ ਟੀ ਮੰਗਣ ਆਲੀ ਰਾਜੇ ਦੀ ਰਾਜ ਦੁਲਾਰੀ ਨੂੰ ਨਹੀ ਪਤਾ ਕੇ ਤੜਕੇ ਚਾਰ ਵਜੇ ਉਠ ਕੇ ਮਹੀਂ ਦੀਆਂ ਧਾਰਾਂ ਕਿਦਾਂ ਕੱਢੀਦੀਆਂ ਆ
ਦੋ ਵਾਰ ਐਡ-ਹਾਰਡੀ ਦਾ ਟੋਪ ਪਾ ਕੇ ਸੁੱਟਣ ਆਲੀ ਬੇਗਮ ਨੂੰ ਨਹੀ ਪਤਾ ਕੇ ਸਾਡੀ ਬੇਬੇ ਦਾ ਖੱਦਰ ਦਾ ਸੂਟ ਜੇ ਪਾਟ ਵੀ ਜਾਵੇ ਤਾਂ ਉਹਦੇ ਵੀ ਉਹ ਜਵਾਕਾਂ ਦੇ ਕੱਛੇ ਸੀ ਦਿੰਦੀ ਆ
--------------------------------------------------------------
ਸੋਹਣੇ ਮੁਖੜੇ ਤਾਂ ਮੈ ਬਹੁਤ ਦੇਖੇ,
ਸੋਹਣਾ ਮੁਖੜਾ ਨਹੀ ਕੋਈ ਤੇਰੇ ਜਿਹਾ,
ਇੱਕ ਪਲ ਕੋਈ ਦੇਖ ਲਵੇ ਜੀਅ ਭਰਕੇ,
ਗਰੀਬ ਮਰ ਸਕਦਾ ਕੋਈ ਮੇਰੇ ਜਿਹਾ....
--------------------------------------------------------------
ਦਾਅ ਕਿਸੇ ਲੱਗਦਾ ਜਿੱਥੇ, ਹਰ ਕੋਈ ਲਾਉਦਾਂ ਏ..
ਫੜਿਆ ਜਾਵੇ ਚੋਰ, ਨਹੀ ਤਾਂ ਸਾਧ ਕਹਾਉਦਾ ਏ..
Subscribe to:
Posts (Atom)